Published Date: May 22, 2026 Updated Date: May 24, 2026
Cartel cover
Punjabi

Cartel Lyrics

Cheema Y 24 views
Nikke veera ne aa shuru kiti pheem vechni Check karan leyi de gaya stung jatt nu Pooja karda main bed te vicha ke raffla Addhi yaara di laggi aa billo kadhi latt nu Saadi sohniye naara ch phasse hoye sharle Vairi'aa da ki aa kari jaan tarle Aivei link kad kad ke na phone tu kara Tainu nai chadna te bas nai chadna Phir labbde ravonge thanu nai labbna Kashmir diya waadiya 'ch banda dabbna Ikk bhari almaari billo magazine'aa naal Dooja sohniye vedhe 47 napp ti Addhi jail'aa 'ch baithi aa cartel jatt di Addhi bahar baithi sohniye Ferrari kadd di Addhi jail'aa 'ch baithi aa cartel jatt di Addhi bahar baithi sohniye Ferrari kadd di Gur Sidhu music Oh saanu sohniye blood te crip jaande Assi bukkla 'ch raffla da nigg jaande Assi rahida taiyar sab chadd'an nu billo Par saambh ke rakhide sikke Sikh Raj de Pind jaava te pachangi'aa na laava raggde Te L.A. low rider club yaar da Oh oh ohna naalo vadh kе chadhayi yaar di Te ohna naalo kharcha aa vadh yaar da Assi boli da ni bas gang sign deyi de Taiyo Mafiyе de gaddi naiyo raah dakk di Addhi jail'aa 'ch baithi aa cartel jatt di Addhi bahar baithi sohniye Ferrari kadd di Addhi jail'aa 'ch baithi aa cartel jatt di Addhi bahar baithi sohniye Ferrari kadd di Khaure kedhe'aa bhulekhe'aa 'ch kari jande ne Main behna vich badal makhaul dunga Ikk chamcha steel pipe tinn spring Dedo ghare bana pistol dunga Assi border'aa to kujj vi tappa sakde'aa Assi pull'an thalo kujj vi langa sakde'aa Assi rakhe'aa bana ke jaali passport ni Assi ehdar toh ohdar nu ja sakde'aa Khaure kinni vari hoyi security kude Khaure kinni vari chaunki mere naa rattdi Addhi jail'aa 'ch baithi aa cartel jatt di Addhi bahar baithi sohniye Ferrari kadd di Addhi jail'aa 'ch baithi aa cartel jatt di Addhi bahar baithi sohniye Ferrari kadd di Gur Sidhu music
ਨਿੱਕੇ ਵੀਰਾਂ ਨੇ ਆ ਸ਼ੁਰੂ ਕੀਤੀ ਫੀਮ ਵੇਚਣੀ, ਚੈਕ ਕਰਨ ਲਈ ਦੇ ਗਿਆ ਸਟੰਗ ਜੱਟ ਨੂੰ। ਪੂਜਾ ਕਰਦਾ ਮੈਂ ਬੈੱਡ ਤੇ ਵਿਛਾ ਕੇ ਰਾਈਫਲਾਂ, ਅੱਧੀ ਯਾਰਾਂ ਦੀ ਲੱਗੀ ਆ ਬਿੱਲੋ ਕੱਢੀ ਲੱਤ ਨੂੰ। ਸਾਡੀ ਸੋਹਣੀਏ ਨਾਰਾਂ 'ਚ ਫੱਸੇ ਹੋਏ ਸ਼ਰਲੇ, ਵੈਰੀਆਂ ਦਾ ਕੀ ਆ ਕਰੀ ਜਾਣ ਤਰਲੇ। ਐਵੇਂ ਲਿੰਕ ਕੱਢ ਕੱਢ ਕੇ ਨਾ ਫੋਨ ਤੂੰ ਕਰਾ, ਤੈਨੂੰ ਨਹੀਂ ਛੱਡਣਾ ਤੇ ਬੱਸ ਨਹੀਂ ਛੱਡਣਾ। ਫਿਰ ਲੱਭਦੇ ਰਵੋਗੇ ਥਾਂ ਨਹੀਂ ਲੱਭਣਾ, ਕਸ਼ਮੀਰ ਦੀਆਂ ਵਾਦੀਆਂ 'ਚ ਬੰਦਾ ਦੱਬਣਾ। ਇੱਕ ਭਰੀ ਅਲਮਾਰੀ ਬਿੱਲੋ ਮੈਗਜ਼ੀਨਾਂ ਨਾਲ, ਦੂਜਾ ਸੋਹਣੀਏ ਵੇਹੜੇ 47 ਨੱਪਤੀ। ਅੱਧੀ ਜੇਲਾਂ 'ਚ ਬੈਠੀ ਆ ਕਾਰਟੈਲ ਜੱਟ ਦੀ, ਅੱਧੀ ਬਾਹਰ ਬੈਠੀ ਸੋਹਣੀਏ ਫਰਾਰੀ ਕੱਢਦੀ। ਅੱਧੀ ਜੇਲਾਂ 'ਚ ਬੈਠੀ ਆ ਕਾਰਟੈਲ ਜੱਟ ਦੀ, ਅੱਧੀ ਬਾਹਰ ਬੈਠੀ ਸੋਹਣੀਏ ਫਰਾਰੀ ਕੱਢਦੀ। ਗੁਰ ਸਿੱਧੂ ਮਿਊਜ਼ਿਕ ਓ ਸਾਨੂੰ ਸੋਹਣੀਏ ਬਲੱਡ ਤੇ ਕ੍ਰਿਪ ਜਾਣਦੇ, ਅਸੀਂ ਬੁੱਕਲਾਂ 'ਚ ਰਾਈਫਲਾਂ ਦਾ ਨਿੱਘ ਜਾਣਦੇ। ਅਸੀਂ ਰਹੀਦਾ ਤਿਆਰ ਸਭ ਛੱਡਣ ਨੂੰ ਬਿੱਲੋ, ਪਰ ਸਾਂਭ ਕੇ ਰੱਖੀਦੇ ਸਿੱਕੇ ਸਿੱਖ ਰਾਜ ਦੇ। ਪਿੰਡ ਜਾਵਾਂ ਤੇ ਪਛਾਣੀਆਂ ਨਾ ਲਾਵਾਂ ਰੱਗੜੇ, ਤੇ ਐਲ ਏ ਲੋ ਰਾਈਡਰ ਕਲੱਬ ਯਾਰ ਦਾ। ਓ ਉਹਨਾਂ ਨਾਲੋਂ ਵੱਧ ਕੇ ਚੜ੍ਹਾਈ ਯਾਰ ਦੀ, ਤੇ ਉਹਨਾਂ ਨਾਲੋਂ ਖਰਚਾ ਆ ਵੱਧ ਯਾਰ ਦਾ। ਅਸੀਂ ਬੋਲੀ ਦਾ ਨਹੀਂ ਬੱਸ ਗੈਂਗ ਸਾਈਨ ਦੇਈਏ, ਤਾਹੀਂ ਮਾਫੀਆ ਦੀ ਗੱਡੀ ਨਹੀਂ ਰਾਹ ਡੱਕਦੀ। ਅੱਧੀ ਜੇਲਾਂ 'ਚ ਬੈਠੀ ਆ ਕਾਰਟੈਲ ਜੱਟ ਦੀ, ਅੱਧੀ ਬਾਹਰ ਬੈਠੀ ਸੋਹਣੀਏ ਫਰਾਰੀ ਕੱਢਦੀ। ਅੱਧੀ ਜੇਲਾਂ 'ਚ ਬੈਠੀ ਆ ਕਾਰਟੈਲ ਜੱਟ ਦੀ, ਅੱਧੀ ਬਾਹਰ ਬੈਠੀ ਸੋਹਣੀਏ ਫਰਾਰੀ ਕੱਢਦੀ। ਖੌਰੇ ਕਿਹੜਿਆਂ ਭੁਲੇਖਿਆਂ 'ਚ ਕਰੀ ਜਾਂਦੇ ਨੇ, ਮੈਂ ਬਹਿਣਾਂ ਵਿੱਚ ਬਦਲ ਮਖੌਲ ਦੂੰਗਾ। ਇੱਕ ਚਮਚਾ ਸਟੀਲ ਪਾਈਪ ਤਿੰਨ ਸਪ੍ਰਿੰਗ, ਦੇਦੋ ਘਰੇ ਬਣੀ ਪਿਸਤੌਲ ਦੂੰਗਾ। ਅਸੀਂ ਬਾਰਡਰਾਂ ਤੋਂ ਕੁਝ ਵੀ ਟੱਪਾ ਸਕਦੇ ਆਂ, ਅਸੀਂ ਪੁਲਾਂ ਥੱਲੋਂ ਕੁਝ ਵੀ ਲੰਘਾ ਸਕਦੇ ਆਂ। ਅਸੀਂ ਰੱਖੇ ਆ ਬਣਾਕੇ ਜਾਲੀ ਪਾਸਪੋਰਟ ਨੀ, ਅਸੀਂ ਏਧਰ ਤੋਂ ਓਧਰ ਨੂੰ ਜਾ ਸਕਦੇ ਆਂ। ਖੌਰੇ ਕਿੰਨੀ ਵਾਰੀ ਹੋਈ ਸਿਕਿਉਰਿਟੀ ਕੁੜੇ, ਖੌਰੇ ਕਿੰਨੀ ਵਾਰੀ ਚੌਂਕੀ ਮੇਰੇ ਨਾਂ ਰੱਟਦੀ। ਅੱਧੀ ਜੇਲਾਂ 'ਚ ਬੈਠੀ ਆ ਕਾਰਟੈਲ ਜੱਟ ਦੀ, ਅੱਧੀ ਬਾਹਰ ਬੈਠੀ ਸੋਹਣੀਏ ਫਰਾਰੀ ਕੱਢਦੀ। ਅੱਧੀ ਜੇਲਾਂ 'ਚ ਬੈਠੀ ਆ ਕਾਰਟੈਲ ਜੱਟ ਦੀ, ਅੱਧੀ ਬਾਹਰ ਬੈਠੀ ਸੋਹਣੀਏ ਫਰਾਰੀ ਕੱਢਦੀ। ਗੁਰ ਸਿੱਧੂ ਮਿਊਜ਼ਿਕ
The Punjabi music scene presents Cartel by Cheema Y, Gur Sidhu, a composition that stands out for its unique sound and lyrical brilliance. Here are the authenticated lyrics for you to explore.

Credits

Singer(s) Cheema Y , Gur Sidhu
Composer(s) Gur Sidhu
Lyricist(s) Cheema Y
Release May 21, 2026
Language Punjabi

Contributors

VM
LYRICS FINDER May 24, 2026
Source identification
AN
LYRICS EDITOR May 24, 2026
Formatted & structured lyrics
KB
PUBLISHED BY May 24, 2026
Content management team
MK
TRANSLATION EDITOR May 24, 2026
Translated lyrics & meanings
SC
FACT CHECKED BY May 24, 2026
Verified against original audio

Cartel Video

Rate "Cartel"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!