Published Date: May 24, 2026 Updated Date: May 24, 2026
Deputy cover
Punjabi

Deputy Lyrics

Mankirt Aulakh 7 views
Oh tayea thanedar chacha deputy majooda Utto saada saal pardhangi ch duja Oh tayea thanedar chacha deputy majooda Utto saada saal pardhangi ch duja Uni di tu miss universe aa kehnde Chandeya demago banda kar dayiye mooda Oh khaab badea da jatt nu haraun da Badea da jatt nu haraun da Ni par eh rehna khaab aa Oh sadi jutti nu yaad nhi vairi Te veriya nu jutti yaad aa Oh sadi jutti nu yaad nhi vairi Te veriya nu jutti yaad aa Oh akh tej jiwe aa Dubai wale shurte Khaas occasion'an na te paunda chite kurte Laara lappa launde nhio raule rappe aale aa Khedi aa kabaddi tayio dhaun taphe aale aa Daat dasvi ch yaari piche wajea Dasvi ch yaari piche wajea Shaati utte jihda daag aa Oh sadi jutti nu yaad nhi vairi Te veriya nu jutti yaad aa Oh sadi jutti nu yaad nhi vairi Te veriya nu jutti yaad aa Kiwe kraa khadkenti eh vi das denge Bhawe mitra de anti eh vi das denge Ik ik nu chapeda 3,3 aaundia Bande naal hunde 35 eh vi das denge Bina bootan te pajaye vairi jatt boot ne Hath muchhan te vi fere naale fere joot ne Kidi kidi chool kassi aa Preete ne Moge thane vich billo band paye saboot ne Saab mittran naa saanja saare rakhde Shehr wale jine saab aa Oh sadi jutti nu yaad nhi vairi Te veriya nu jutti yaad aa Oh sadi jutti nu yaad nhi vairi Te veriya nu jutti yaad aa Oh sadi jutti nu yaad nhi vairi Te veriya nu jutti yaad aa Oh sadi jutti nu yaad nhi vairi Te veriya nu jutti yaad aa
ਓ ਤਾਇਆ ਥਾਣੇਦਾਰ ਚਾਚਾ ਡਿਪਟੀ ਮਜੂਦਾ ਉੱਤੋਂ ਸਾਡਾ ਸਾਲ ਪਰਧਾਨਗੀ ‘ਚ ਦੂਜਾ ਓ ਤਾਇਆ ਥਾਣੇਦਾਰ ਚਾਚਾ ਡਿਪਟੀ ਮਜੂਦਾ ਉੱਤੋਂ ਸਾਡਾ ਸਾਲ ਪਰਧਾਨਗੀ ‘ਚ ਦੂਜਾ ਯੂਨੀ ਦੀ ਤੂੰ ਮਿਸ ਯੂਨੀਵਰਸ ਆ ਕਹਿੰਦੇ ਚੰਦਿਆ ਦਿਮਾਗੋ ਬੰਦਾ ਕਰ ਦਈਏ ਮੂਡਾ ਓ ਖ਼ੁਆਬ ਵੱਡਿਆਂ ਦਾ ਜੱਟ ਨੂੰ ਹਰਾਉਣ ਦਾ ਵੱਡਿਆਂ ਦਾ ਜੱਟ ਨੂੰ ਹਰਾਉਣ ਦਾ ਨੀ ਪਰ ਇਹ ਰਹਿਣਾ ਖ਼ੁਆਬ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ ਓ ਅੱਖ ਤੇਜ਼ ਜਿਵੇਂ ਆ ਦੁਬਈ ਵਾਲੇ ਸ਼ੁਰਟੇ ਖਾਸ ਓਕੇਜ਼ਨ ‘ਤੇ ਹੀ ਪਾਉਂਦਾ ਚਿੱਟੇ ਕੁੜਤੇ ਲਾਰਾ ਲੱਪਾ ਲਾਉਂਦੇ ਨਹੀਂ ਓ ਰੌਲੇ ਰੱਪੇ ਆਲੇ ਆ ਖੇਡੀ ਆ ਕਬੱਡੀ ਤਾਈਂ ਧੌਣ ਟੱਪੇ ਆਲੇ ਆ ਦਾਤ ਦਸਵੀ ‘ਚ ਯਾਰੀ ਪਿੱਛੇ ਵੱਜਿਆ ਦਸਵੀ ‘ਚ ਯਾਰੀ ਪਿੱਛੇ ਵੱਜਿਆ ਛਾਤੀ ਉੱਤੇ ਜਿਹਦਾ ਦਾਗ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ ਕਿਵੇਂ ਕਰਾਂ ਖੜਕੈਂਟੀ ਇਹ ਵੀ ਦੱਸ ਦੇਵਾਂਗੇ ਭਾਵੇਂ ਮਿੱਤਰਾਂ ਦੇ ਐਂਟੀ ਇਹ ਵੀ ਦੱਸ ਦੇਵਾਂਗੇ ਇੱਕ ਇੱਕ ਨੂੰ ਚਪੇੜਾਂ ਤਿੰਨ ਤਿੰਨ ਆਉਂਦੀਆਂ ਬੰਦੇ ਨਾਲ ਹੁੰਦੇ 35 ਇਹ ਵੀ ਦੱਸ ਦੇਵਾਂਗੇ ਬਿਨਾਂ ਬੂਟਾਂ ਤੋਂ ਪਜਾਏ ਵੈਰੀ ਜੱਟ ਬੂਟ ਨੇ ਹੱਥ ਮੁੱਛਾਂ ‘ਤੇ ਵੀ ਫੇਰੇ ਨਾਲੇ ਫੇਰੇ ਜੂਟ ਨੇ ਕਿੱਡੀ ਕਿੱਡੀ ਚੂਲ ਕੱਸੀ ਆ ਪ੍ਰੀਤੇ ਨੇ ਮੋਗੇ ਥਾਣੇ ਵਿੱਚ ਬਿੱਲੋ ਬੰਦ ਪਏ ਸਬੂਤ ਨੇ ਸੱਭ ਮਿੱਤਰਾਂ ਨਾਲ ਸਾਂਝਾ ਸਾਰੇ ਰੱਖਦੇ ਸ਼ਹਿਰ ਵਾਲੇ ਜਿੰਨੇ ਸਾਹਿਬ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ ਤੇ ਵੈਰੀਆਂ ਨੂੰ ਜੁੱਤੀ ਯਾਦ ਆ
The Punjabi music scene presents Deputy by Mankirt Aulakh, a composition that stands out for its unique sound and lyrical brilliance. Here are the authenticated lyrics for you to explore.

Credits

Singer(s) Mankirt Aulakh
Composer(s) Avvy Sra
Lyricist(s) Preeta
Release May 21, 2026
Language Punjabi

Contributors

MK
LYRICS FINDER May 24, 2026
Source identification
SC
LYRICS EDITOR May 24, 2026
Formatted & structured lyrics
VM
PUBLISHED BY May 24, 2026
Content management team
DR
TRANSLATION EDITOR May 24, 2026
Translated lyrics & meanings
IV
FACT CHECKED BY May 24, 2026
Verified against original audio

Deputy Video

Mankirt Aulakh
1 Ishq e Pak
Ishq e Pak
Mankirt Aulakh · Punjabi
2 Ishq e Pak
Ishq e Pak
Mankirt Aulakh · Punjabi
3 Kala Tikka
Kala Tikka
Mankirt Aulakh · Punjabi
4 Vpo
Vpo
Mankirt Aulakh · Punjabi

Rate "Deputy"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!