Punjabi
Sach Jani Lyrics
Jo Tu Kahe Teri Kade Gall Nai Main Mod Di
Bhull Ke Vi Tera Kade Dil Nai Main Tod Di
Tere Layi Main Jaan Den Nu Vi Ready Aan
Ve Ikk Vaari Muhon Bas Keh Sohneya
Haye Jinna Pyar Tainu Teri Maa Kardi
Ve Sach Jaani Ohna Hi Karaan Main Sohneya
Haye Jadon Vi Saheliyan ‘Ch Baithdi Aan Main
Ve Bind Pichon Tera Hi Zikar Kardi
Ve Je Tu Roti Khanda Ni Ve Jeon Jogeya
Ve Sachi Tera Bahla Main Fikar Kardi
Haye Dil Kare Bas Tere Raahan Naal-Naal Ve
Changa Lagge Mainu Tera Rakhna Khayal Ve
Tere Utte Mardi Main Jeonda Rahe Tu Sabbeya
Tere Naal Main Te Tu Mere Naal Phabbeya
Haye Heere Moti Sona Chandi Mitti Mere Layi
Ve Taithon Mehngi Koyi Vi Nahi Shai Sohneya
Haye Jinna Pyar Tainu Teri Maa Kardi
Ve Sach Jaani Ohna Hi Karaan Main Sohneya
Tere Naalon Sohna Mera Chann Mahiya
Ve Shartan Main Phirdi Lagaundi Chann Naal
Je Tere Kithe Vajj Jaave Satt Sohneya
Ve Aavde Vi Ose Thaan Te Patti Bann Laan
Haye Thaan-Thaan Te Phirdiyan Dil Jo Vataundiyan
Ve Pagal Ne Kudiyan Jo Ikk Nu Nahi Chahundiyan
Tere Hunde Tension Dimag ‘Ch Ni Rakhi Main
Mileya Tu Mainu Haye Ve Feel Karan Lucky Main
Tere Naal Laake Mainu Aiddan Lagda
Ve Mull Gaya Zindagi Da Pai Sohneya
Haye Jinna Pyar Tainu Teri Maa Kardi
Ve Sach Jaani Ohna Hi Karaan Main Sohneya
ਜੋ ਤੂੰ ਕਹੇ ਤੇਰੀ ਕਦੇ ਗੱਲ ਨਹੀਂ ਮੈਂ ਮੋੜਦੀ
ਭੁੱਲ ਕੇ ਵੀ ਤੇਰਾ ਕਦੇ ਦਿਲ ਨਹੀਂ ਮੈਂ ਤੋੜਦੀ
ਤੇਰੇ ਲਈ ਮੈਂ ਜਾਨ ਦੇਣ ਨੂੰ ਵੀ ਰੈਡੀ ਆਂ
ਵੇ ਇਕ ਵਾਰੀ ਮੂੰਹੋਂ ਬਸ ਕਹਿ ਸੋਹਣਿਆ
ਹਾਏ ਜਿੰਨਾ ਪਿਆਰ ਤੈਨੂੰ ਤੇਰੀ ਮਾਂ ਕਰਦੀ
ਵੇ ਸੱਚ ਜਾਨੀ ਓਨਾ ਹੀ ਕਰਾਂ ਮੈਂ ਸੋਹਣਿਆ
ਹਾਏ ਜਦੋਂ ਵੀ ਸਹੇਲੀਆਂ ‘ਚ ਬੈਠਦੀ ਆਂ ਮੈਂ
ਵੇ ਬਿੰਨ ਪਿੱਛੋਂ ਤੇਰਾ ਹੀ ਜ਼ਿਕਰ ਕਰਦੀ
ਵੇ ਜੇ ਤੂੰ ਰੋਟੀ ਖਾਂਦਾ ਨੀ ਵੇ ਜੀਊਣ ਜੋਗਿਆ
ਵੇ ਸੱਚੀ ਤੇਰਾ ਬਾਹਲਾ ਮੈਂ ਫਿਕਰ ਕਰਦੀ
ਹਾਏ ਦਿਲ ਕਰੇ ਬਸ ਤੇਰੇ ਰਾਹਾਂ ਨਾਲ-ਨਾਲ ਵੇ
ਚੰਗਾ ਲੱਗੇ ਮੈਨੂੰ ਤੇਰਾ ਰੱਖਣਾ ਖ਼ਿਆਲ ਵੇ
ਤੇਰੇ ਉੱਤੇ ਮਰਦੀ ਮੈਂ ਜਿਉਂਦਾ ਰਹੇ ਤੂੰ ਸੱਭਿਆ
ਤੇਰੇ ਨਾਲ ਮੈਂ ਤੇ ਤੂੰ ਮੇਰੇ ਨਾਲ ਫੱਬਿਆ
ਹਾਏ ਹੀਰੇ ਮੋਤੀ ਸੋਨਾ ਚਾਂਦੀ ਮਿੱਟੀ ਮੇਰੇ ਲਈ
ਵੇ ਤੈਥੋਂ ਮਹਿੰਗੀ ਕੋਈ ਵੀ ਨਹੀਂ ਸ਼ੈ ਸੋਹਣਿਆ
ਹਾਏ ਜਿੰਨਾ ਪਿਆਰ ਤੈਨੂੰ ਤੇਰੀ ਮਾਂ ਕਰਦੀ
ਵੇ ਸੱਚ ਜਾਨੀ ਓਨਾ ਹੀ ਕਰਾਂ ਮੈਂ ਸੋਹਣਿਆ
ਤੇਰੇ ਨਾਲੋਂ ਸੋਹਣਾ ਮੇਰਾ ਚੰਨ ਮਾਹੀਆ
ਵੇ ਸ਼ਰਤਾਂ ਮੈਂ ਫਿਰਦੀ ਲਗਾਉਂਦੀ ਚੰਨ ਨਾਲ
ਜੇ ਤੇਰੇ ਕਿੱਥੇ ਵੱਜ ਜਾਵੇ ਸੱਟ ਸੋਹਣਿਆ
ਵੇ ਆਵਦੇ ਵੀ ਓਸੇ ਥਾਂ ਤੇ ਪੱਟੀ ਬੰਨ ਲਾਂ
ਹਾਏ ਥਾਂ-ਥਾਂ ਤੇ ਫਿਰਦੀਆਂ ਦਿਲ ਜੋ ਵਟਾਉਂਦੀਆਂ
ਵੇ ਪਾਗਲ ਨੇ ਕੁੜੀਆਂ ਜੋ ਇਕ ਨੂੰ ਨਹੀਂ ਚਾਹੁੰਦੀਆਂ
ਤੇਰੇ ਹੁੰਦੇ ਟੈਂਸ਼ਨ ਦਿਮਾਗ ‘ਚ ਨੀ ਰੱਖੀ ਮੈਂ
ਮਿਲਿਆ ਤੂੰ ਮੈਨੂੰ ਹਾਏ ਵੇ ਫੀਲ ਕਰਾਂ ਲੱਕੀ ਮੈਂ
ਤੇਰੇ ਨਾਲ ਲਾ ਕੇ ਮੈਨੂੰ ਐਦਾਂ ਲੱਗਦਾ
ਵੇ ਮੁੱਲ ਗਿਆ ਜ਼ਿੰਦਗੀ ਦਾ ਪੈ ਸੋਹਣਿਆ
ਹਾਏ ਜਿੰਨਾ ਪਿਆਰ ਤੈਨੂੰ ਤੇਰੀ ਮਾਂ ਕਰਦੀ
ਵੇ ਸੱਚ ਜਾਨੀ ਓਨਾ ਹੀ ਕਰਾਂ ਮੈਂ ਸੋਹਣਿਆ
Discover the lyrical beauty of Sach Jani, a masterpiece in the Punjabi genre by Sabba. Whether you're a long-time fan or a new listener, these lyrics will bring you closer to the heart of the track.
Credits
Singer(s)
Sabba
Composer(s)
Black Virus
Lyricist(s)
Sabba
Release
May 07, 2026
Language
Punjabi
Contributors
RD
VM
SS
ZS
PM
Sach Jani Video
More from Sabba
Explore popular lyrics from this artist
Rate "Sach Jani"
0 out of 5
·
0 ratings
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!